Skip Ribbon Commands
Skip to main content
    

 

 

ਵਿਜ਼ੁਅਲਸਟੂਡਿਓ 2010 ਲਈ ਵਿੰਡੋਜ਼ਅਜ਼ੁਰ ਟੂਲ: ਫੀਚਰ:

 

 


ਇਕਸਾਰ ਪਬਲਿਸ਼:

     ਇਸ ਨੇ ਤੁਹਾਡੇ ਇੰਵਾਇਰਨਮੈਂਟ ਨੂੰ ਵਿੰਡੋਜ਼ਅਜ਼ੁਰ ਨਾਲ ਕੁਨੈਕਟ ਕਰਨ ਨੂੰ ਤੁਹਾਡੇ ਅਕਾਊਂਟ ਲਈ ਪਬਲਿਸ਼ ਸੈਟਿੰਗਫਾਇਲ ਰਾਹੀਂ ਸੌਖਾ ਬਣਾ ਦਿੱਤਾ ਹੈ। ਇਹ ਤੁਹਾਨੂੰ ਡਿਪਲਾਏਮੈਂਟ ਦੇ ਸਭ ਪੱਖਾਂ ਜਿਵੇਂ ਕਿ ਰਿਮੋਟਡੈਸਕਟਾਪ (RDP), ਦੀ ਸੰਰਚਨਾ ਲਈ ਸਹਾਇਕ ਹੈ, ਬਿਨਾਂ ਵਿਜ਼ੁਅਲਸਟੂਡਿਓ ਛੱਡੇ। ਬਸ ਵਿਜ਼ੁਅਲਸਟੂਡਿਓਪਬਲਿਸ਼ਿੰਗ ਸਹਾਇਕ (wizard) ਨੂੰ ਪਬਲਿਸ਼ ਸੈਟਿੰਗਡਾਊਨਲੋਡ ਕਰਨ ਲਈ ਵਰਤੋਂ ਅਤੇ ਉਹਨਾਂ ਨੂੰ ਵਿਜ਼ੁਅਲਸਟੂਡਿਓ ਵਿੱਚ ਇੰਪੋਰਟ ਕਰੋ। ਮੂਲ ਰੂਪ ਵਿੱਚ, ਪਬਲਿਸ਼ ਇਨ-ਪਲੇਸ ਡਿਪਲਾਏਮੈਂਟਅੱਪਗਰੇਡ ਨਾਲ ਐਪਲੀਕੇਸ਼ਨਅੱਪਡੇਟ ਬਹੁਤ ਤੇਜ਼ੀ ਕਰਨ ਨਾਲ ਕਰ ਸਕਦਾ ਹੈ।


ਬਹੁ ਪ੍ਰੋਫਾਇਲ:

     ਤੁਹਾਡੀ ਪਬਲਿਸ਼ ਸੈਟਿੰਗ, ਬਿਲਡ ਸੰਰਚਨਾ ਅਤੇ ਕਲਾਊਂਡ ਸੰਰਚਨਾ ਚੋਣਾਂ ਨੂੰ ਇੱਕ ਜਾਂ ਵੱਧ ਪਬਲਿਸ਼ ਪ੍ਰੋਫਾਇਲMSBuildਫਾਇਲਾਂ ਵਿੱਚ ਸੰਭਾਲਿਆ ਜਾ ਸਕਦਾ ਹੈ। ਇਸ ਨਾਲ ਤੁਹਾਡੇ ਅਤੇ ਤੁਹਾਡੀ ਟੀਮ ਲਈ ਤੁਹਾਡੀ ਇੰਵਾਇਰਨਮੈਂਟਸੈਟਿੰਗ ਨੂੰ ਤੁਰੰਤ ਬਦਲਿਆ ਜਾ ਸਕਦਾ ਹੈ।


ਟੀਮ ਬਿਲਡ:

     ਵਿਜ਼ੁਅਲਸਟੂਡਿਓ 2010 ਲਈ ਵਿੰਡੋਜ਼ਅਜ਼ੁਰ ਟੂਲ ਹੁਣ ਤੁਹਾਡੀ ਐਪਲੀਕੇਸ਼ਨ ਦੇ ਪੈਕੇਜ ਅਤੇ ਪ੍ਰਾਪਟੀ ਵਿੱਚ ਪਾਸ ਵਾਸਤੇ MSBuildਕਮਾਂਡ-ਲਾਈਨ ਸਹਾਇਕ ਹੈ। ਇਸ ਤੋਂ ਇਲਾਵਾ, ਉਹਨਾਂ ਨੂੰ ਹਲਕੀਆਂ ਮਸ਼ੀਨਾਂ ਉੱਤੇ ਬਿਨਾਂ ਵਿਜ਼ੁਅਲਸਟੂਡਿਓਇੰਸਟਾਲ ਕੀਤੇ ਵੀ ਇੰਸਟਾਲ ਕੀਤਾ ਜਾ ਸਕਦਾ ਹੈ।

 

ਇਨ-ਪਲੇਸ ਅੱਪਡੇਟ:

     ਵਿਜ਼ੁਅਲਸਟੂਡਿਓ ਹੁਣ ਤੁਹਾਨੂੰ ਵਿੰਡੋਜ਼ਅਜ਼ੁਰ ਵਿੱਚ ਡਿਪਲਾਏ ਕੀਤੀਆਂ ਸਰਵਿਸਾਂ ਵਿੱਚ ਇਨ-ਪਲੇਸ ਅੱਪਡੇਟ ਨਾਲ ਸੁਧਾਰ ਕਰਨ ਲਈ ਸਹਾਇਕ ਹੈ। ਹੋਰ ਜਾਣਕਾਰੀ ਲਈ ਵੇਖੋ

 

http://blogs.msdn.com/b/windowsazure/archive/2011/10/19/announcing-improved-in-place-updates.aspx

 

ਸੁਧਾਰਿਆ ਗਿਆ ਪਬਲਿਸ਼ ਕਰਨ ਸਹਾਇਕ:

     ਪਬਲਿਸ਼ ਤਜਰਬੇ ਦੀ ਸਾਈਨ-ਇਨ, ਡਿਪਲਾਏ ਸੰਰਚਨਾ ਅਤੇ ਬਦਲਾਅ ਦੇ ਸਾਰ ਦੀ ਪੜਤਾਲ ਨਾਲ ਕਾਇਆ ਕਲਪ ਕੀਤੀ ਗਈ ਹੈ

 

ਆਟੋਮੈਟਿਕ ਸਨਦ (Credential) ਪ੍ਰਬੰਧ ਸੰਰਚਨਾ:

     ਇੱਕ ਕਾਰਟਖੁਦ ਬਣਾਉਣ ਜਾਂ ਪ੍ਰਬੰਧਕਰਨ ਦੀ ਹੁਣ ਲੋੜ ਨਹੀਂ ਰਹੀ ਹੈ

 

ਬਹੁ ਸਬਸਕ੍ਰਿਪਸ਼ਨਡਿਪਲਾਏਮੈਂਟ ਪ੍ਰਬੰਧ:

     ਜਦੋਂ ਵਿਜ਼ੁਅਲਸਟੂਡਿਓ ਵਿੱਚੋਂ ਪਬਲਿਸ਼ ਕਰ ਰਹੇ ਹੋ ਤਾਂ ਤੁਹਾਡੇ ਵਲੋਂਸਬਕ੍ਰਿਪਸ਼ਨ ਦੀ ਚੋਣ ਕਰਕੇ ਵਿੰਡੋਸ਼ਅਜ਼ੁਰਸਬਕ੍ਰਿਪਸ਼ਨ ਨੂੰ ਵਰਤਣਾ ਸੌਖਾ ਹੋ ਗਿਆ ਹੈ

 

ਹੋਸਟ ਕੀਤੀ ਸਰਵਿਸ ਬਣਾਉਣਾ:

     ਵਿਜ਼ੁਅਲਸਟੂਡਿਓ ਵਿੱਚ ਨਵੀਂ ਹੋਸਟ ਕੀਤੀ ਸਰਵਿਸਸ ਬਣਾਉ, ਬਿਨਾਂ ਵਿੰਡੋਜ਼ਅਜ਼ੁਰਪੋਰਟਲ ਖੋਲ੍ਹੋ

 

ਸਟੋਰੇਜ਼ਅਕਾਊਂਟ:

     ਵਿਜ਼ੁਅਲਸਟੂਡਿਓ ਵਿੱਚ ਢੁੱਕਵੇਂ ਸਟੋਰੇਜ਼ਅਕਾਊਂਟਬਣਾਉ ਅਤੇ ਸੰਰਚਨਾ ਕਰੋ (ਖੁਦ ਬਣਾਉਣ ਦੀ ਕੋਈ ਲੋੜ ਨਹੀਂ ਹੈ)

 

ਰਿਮੋਟਡੈਸਕਟਾਪ ਵਰਕ-ਫਲੋ:

     ਇੱਕ ਚੈੱਕ-ਬਾਕਸ ਨੂੰ ਕਲਿੱਕ ਕਰਕੇ ਅਤੇ ਯੂਜ਼ਰ-ਨਾਂ/ਪਾਸਵਰਡ ਦੇ ਕੇ ਚਾਲੂ ਕਰੋ –ਕਾਰਟ ਬਣਾਉਣ ਜਾਂ ਅੱਪਲੋਡ ਕਰਨ ਦੀ ਕੋਈ ਲੋੜ ਨਹੀਂ

 

ਡਿਪਲਾਏਮੈਂਟ ਸੰਰਚਨਾ:

     ਬਹੁ ਡਿਪਲਾਏਮੈਂਟਇੰਵਾਇਰਨਮੈਂਟ ਸੰਰਚਨਾ ਦਾ ਪ੍ਰਬੰਧ ਕਰੋ


ਅਜ਼ੁਰਐਕਟਵਿਟੀ ਲਾਗ:

     ਪਬਲਿਸ਼ ਅਤੇ ਵਰਚੁਅਲ ਮਸ਼ੀਨ ਸ਼ੁਰੂਆਤ ਹਾਲਤ ਬਾਰੇ ਹੋਰ ਜਾਣਕਾਰੀ

Read More on...

This site uses Unicode and Open Type fonts for Indic Languages. Powered by Microsoft SharePoint 2013.
©2014 Microsoft Corporation. All rights reserved.