ਮਾਈਕਰੋਸਾਫਟ ਦੇ ਬਲਿਉਟੱਥ ਮੋਬਾਇਲ ਕੀਬੋਰਡ 5000 ਨਾਲ ਆਨੰਦ ਲਵੋ

 

 

     2015 ਤੱਕ ਟੇਬਲਟ ਖਰੀਦਣ ਦੇ ਰੁਝਾਨ ਵਿੱਚ 81 ਫੀਸਦੀ ਵਾਧਾ ਹੋਣ ਦੀ ਉਮੀਦ ਦੇ ਨਾਲ, ਲੈਪਟਾਪ ਅਤੇ ਟੇਬਲੇਟ ਕੰਮ ਅਤੇ ਘਰ ਦੋਵਾਂ ਥਾਵਾਂ ਉੱਤੇ ਜ਼ਰੂਰੀ ਤਕਨੀਕੀ ਟੂਲ ਬਣ ਚੁੱਕੇ ਹਨ ਅਤੇ ਸਾਡੀਆਂ ਉਂਗਲਾਂ ਅਤੇ ਗੁੱਟ ਪ੍ਰਭਾਵਿਤ ਹੁੰਦੇ ਹਨ, ਜਦੋਂ ਅਸੀਂ ਆਨ-ਸਕਰੀਨ ਕੀਬੋਰਡ ਦੀ ਵਰਤੋਂ ਕਰਦੇ ਹਾਂ।

 

Bluetooth

 

     ਅੱਜ, ਮਾਈਕਰੋਸਾਫਟ ਹਾਰਡਵੇਅਰ ਨਵਾਂ ਬਲਿਉਟੁੱਥ ਮੋਬਾਇਲ ਕੀਬੋਰਡ 5000 – ਟੇਬਲੇਟ ਅਤੇ ਲੈਪਟਾਪ ਯੂਜ਼ਰ ਲਈ ਪੋਰਟੇਬਿਲਟੀ ਅਤੇ ਸੁੱਖ-ਸਹੂਲਤ ਦੇ ਵਧੀਆ ਸੰਤੁਲਨ ਦੇ ਨਾਲ ਹੋਰ ਵੀ ਵੱਧ ਸੌਖਾ ਤਜਰਬਾ ਦੇਣ ਵਾਲਾ ਕੀਬੋਰਡ ਦੇ ਰਿਹਾ ਹੈ। ਇੱਕ ਅਰਗੋਨੋਮਿਸਟ (ergonomist) ਵਲੋਂ ਮਨਜੂਰ ਸੁੱਖ-ਸਹੂਲਤ ਘੁੰਮਾਉਦਾਰ ਡਿਜ਼ਾਇਨ ਦੇ ਫੀਚਰ ਨਾਲ, ਬਲਿਉਟੁੱਥ ਮੋਬਾਇਲ ਕੀਬੋਰਡ 5000 ਇੱਕ ਵੱਧ ਕੁਦਰਤੀ ਗੁੱਟ ਸਥਿਤੀ ਨੂੰ ਉਤਸ਼ਾਹਿਤ ਕਰਦਾ ਹੈ, ਭਾਵੇਂ ਕਿ ਤੁਸੀਂ ਆਪਣੇ ਦਫ਼ਤਰ ਵਿੱਚ ਬੈਠੇ ਹੋਵੇ, ਸੋਫੇ ਉੱਤੇ ਹੋਵੇ ਜਾਂ ਆਪਣੇ ਪਸੰਦੀਦਾ ਕੈਫੇ ਵਿੱਚ। ਕੀਬੋਰਡ ਦੇ ਸੁੱਖ-ਸਹੂਲਤ ਦੇ ਲਈ ਇਸ ਦੀ ਪੋਰਟੇਬਿਲਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ, ਕਿਉਂਕਿ ਇਹ ਲੈ ਕੇ ਜਾਣ ਲਈ ਹਲਕਾ ਅਤੇ ਸੌਖਾ ਹੈ – ਬਸ ਇਸ ਨੂੰ ਆਪਣੇ ਬੈਗ ਵਿੱਚ ਪਾਉ ਅਤੇ ਲੈ ਜਾਉ!

 

     ਤਾਰਾਂ, ਡੌਕ ਅਤੇ ਯੂਐਸਬੀ (USB) ਨੈਨੋ ਟਰਾਂਸੀਵਰਾਂ ਨੂੰ ਛੱਡੋ ਅਤੇ ਬਲਿਉਟੁੱਥ ਰਾਹੀਂ ਵਿੰਡੋਜ਼ ਦੇ ਟੇਬਲੇਟ, ਆਈਪੈਂਡ ਅਤੇ ਐਡਰਾਇਡ ਜੰਤਰਾਂ ਨਾਲ ਸੌਖੀ ਤਰ੍ਹਾਂ ਕੁਨੈਕਟ ਕਰੋ। ਭਾਵੇਂ ਕਿ ਤੁਸੀਂ ਨਵਾਂ ਸੰਗੀਤ ਲੱਭ ਰਹੇ ਹੋ, ਮੀਟਿੰਗ ਵਿੱਚ ਨੋਟ ਲਿਖ ਰਹੇ ਹੋ ਜਾਂ ਬਸ ਈਮੇਲ ਨੂੰ ਪੂਰਾ ਕਰ ਰਹੇ ਹੋ, ਇਹ ਯਕੀਨੀ ਬਣਾਉ ਕਿ ਤੁਸੀਂ ਕੰਮ ਨੂੰ ਸੌਖੇ ਰੂਪ ਵਿੱਚ ਕਰ ਰਹੇ ਹੋ। ਬਲਿਉਟੁੱਥ ਮੋਬਾਇਲ ਕੀਬੋਰਡ 5000 ਹੁਣ ਅਮਰੀਕਾ ਵਿੱਚ $49.95 ਦਾ ਉਪਲੱਬਧ ਹੈ।

 

More Details: http://www.microsoft.com/hardware/en-us/p/bluetooth-mobile-keyboard-6000

Read More on...