ਮਾਈਕਰੋਸਾਫਟ ਆਫਿਸ 2007 ਸਰਵਿਸ ਪੈਕ 3 ਉਪਲੱਬਧੀ

 

 

     ਮਾਈਕਰੋਸਾਫਟ ਨੇ ਆਫਿਸ 2007 ਅਤੇ ਸ਼ੇਅਰਪੁਆਇੰਟਸਰਵਰ 2007 ਲਈ ਸਰਵਿਸ ਪੈਕ 3 ਦੇ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਗਾਹਕ ਮਾਈਕਰੋਸਾਫਟਡਾਊਨਲੋਡ ਕੇਂਦਰ ਤੋਂ ਖੁਦਡਾਊਨਲੋਡ ਕਰ ਸਕਦੇ ਹਨ। 90 ਦਿਨਾਂ ਦੇ ਬਾਅਦ, ਆਫਿਸ 2007 ਗਾਹਕ ਆਟੋਮੈਟਿਕ ਹੀ ਅੱਪਡੇਟ ਪ੍ਰਾਪਤ ਕਰ ਲੈਣਗੇ।


     ਸਰਵਿਸ ਪੈਕ 3 ਵਿੱਚ ਸਭ 2007 ਸੰਚਵੀਂ ਅਤੇ ਪਬਲਿਕ ਅੱਪਡੇਟ ਦਾ ਰੋਲ-ਅੱਪ ਹੈ, ਜੋ ਕਿ ਦੋਵੇਂ ਆਫਿਸ ਸੂਟ ਅਤੇ ਐਪਲੀਕੇਸ਼ਨ ਦੇ ਨਾਲ ਨਾਲਸ਼ੇਅਰਪੁਆਇੰਟਸਰਵਰਐਪਲੀਕੇਸ਼ਨ ਲਈ ਸਰਵਿਸ ਪੈਕ 2 ਦੇ ਬਾਅਦ ਮਿਲੇ ਹਨ ਅਤੇ ਹੋਰ ਫਿਕਸ ਵੀ ਹਨ। ਐਸਪੀ3 ਵਿੱਚ ਕੀਤੇ ਬਦਲਾਅ ਅੱਗੇ ਦਿੱਤੇ ਹਨ।


     ਉਹ, ਜੋ ਕਿ ਤਾਜ਼ਾ ਸਰਵਿਸ ਪੈਕ ਡਾਊਨਲੋਡ ਕਰਨਾ ਚਾਹੁੰਦੇ ਹਨ, ਐਸਪੀ3 ਡਿਪਲਾਏਮੈਂਟ ਲਈ ਪਹਿਲਾਂ ਹਦਾਇਤਾਂ ਨੂੰ ਵੇਖ ਸਕਦੇ ਹਨ ਅਤੇ ਆਫਿਸ 2007 ਐਸਪੀ3 ਲਈ ਹੋਰ ਜਾਣਕਾਰੀ ਵਾਸਤੇ ਆਫਿਸ ਅੱਪਡੇਟਬਲੌਗ ਪੜ੍ਹ ਸਕਦੇ ਹਨ


     ਜੋ ਆਫਿਸ 2007 ਚਲਾ ਰਹੇ ਹਨ, ਉਹਨਾਂ ਕੋਲ ਆਫਿਸ 2010 ਲਈ ਅੱਪਗਰੇਡ ਕਰਨ ਜਾਂ ਆਫਿਸ 365 ਲਈ ਸਾਈਨ-ਅੱਪ ਕਰਨ ਦੀ ਚੋਣ ਵੀ ਹੈ। ਆਫਿਸ 2010 ਅਤੇ ਆਫਿਸ 365 ਦੇ ਮੁਫ਼ਤ ਟਰਾਇਲ ਬਾਰੇ ਜਾਣਕਾਰੀ ਵਾਸਤੇ ਇੱਥੇ ਜਾਓ


ਡਾਊਨਲੋਡ ਲਿੰਕ:

http://blogs.technet.com/b/office_sustained_engineering/archive/2011/10/25/office-2007-and-sharepoint-2007-service-pack-3-availability.aspx

Read More on...